ਬਿਨਾਂ ਕਿਸੇ ਨਿਮਨਤਮ ਬੈਲੇਂਸ ਦੇ ਬੀਐਸਬੀਡੀ ਅਕਾਊਂਟ - ਆਰਬੀਆਈ - Reserve Bank of India

RbiSearchHeader

Press escape key to go back

Past Searches

rbi.page.title.1
rbi.page.title.2

RbiAnnouncementWeb

RBI Announcements
RBI Announcements

BSBD Account with No Minimum Balance - Banner

BSBD Account - Overview Viewport

ਆਮ ਜਾਣਕਾਰੀ

ਆਮ ਜਾਣਕਾਰੀ

ਆਪਣਾ ਬੁਨਿਆਦੀ ਬੱਚਤ ਬੈਂਕ ਜਮ੍ਹਾ (ਬੀਐਸਬੀਡੀ) ਖਾਤਾ ਖੋਲ੍ਹੋl ਘੱਟੋ-ਘੱਟ ਬਕਾਇਆ ਰੱਖਣ ਦੀ ਲੋੜ ਨਹੀਂl ਕੇਵਲ ਆਧਾਰ ਕਾਰਡ ਅਤੇ ਪੈਨ ਕਾਰਡ ਜਾਂ ਫ਼ਾਰਮ ਨੰ: 60 ਦੁਆਰਾ ਆਰਾਮ ਨਾਲ ਖਾਤਾ ਖੋਲ੍ਹਣ ਦੀ ਸਹੂਲਤ ਲਓl

 

  • ਬੁਨਿਆਦੀ ਬੱਚਤ ਬੈਂਕ ਜਮ੍ਹਾ (ਬੀਐਸਬੀਡੀ) ਖਾਤਾ ਕੋਈ ਵੀ ਵਿਅਕਤੀ ਖੋਲ੍ਹ ਸਕਦਾ ਹੈl ਇਸ ਵਿੱਚ ਉਮਰ ਅਤੇ ਆਮਦਨੀ ਦਾ ਕੋਈ ਸਬੰਧ ਨਹੀਂ ਹੁੰਦਾl
  • ਬੀਐਸਬੀਡੀ ਖਾਤਾ ਕਿਸੇ ਸ਼ੁਰੂਆਤੀ ਜਮ੍ਹਾ ਰਕਮ ਤੋਂ ਬਿਨਾਂ ਖੋਲ੍ਹਿਆ ਜਾ ਸਕਦਾ ਹੈ; ਇਸ ਵਿੱਚ ਘੱਟੋ-ਘੱਟ ਬਕਾਇਆ ਰੱਖਣ ਦੀ ਲੋੜ ਨਹੀਂ ਹੁੰਦੀl
  • ਗਾਹਕ ਦੀ ਬੇਨਤੀ ਤੇ ਆਮ ਬੱਚਤ ਬੈਂਕ ਖਾਤੇ ਨੂੰ ਬੀਐਸਬੀਡੀਏ ਵਿੱਚ ਬਦਲਿਆ ਜਾ ਸਕਦਾ ਹੈl
  • ਏਟੀਐਮ ਤੇ ਡੈਬਿਟ ਕਾਰਡ ਵਰਗੀ ਬੁਨਿਆਦੀ ਬੈਂਕਿੰਗ ਸਹੂਲਤ ਬੀਐਸਬੀਡੀ ਖਾਤਾ ਧਾਰਕ ਨੂੰ ਮੁਫ਼ਤ ਦਿੱਤੀ ਜਾਂਦੀ ਹੈl
  • ਬੀਐਸਬੀਡੀ ਖਾਤੇ ਵਿੱਚ ਜਮ੍ਹਾ ਕਰਨ ਦੀ ਗਿਣਤੀ ਦੀ ਕੋਈ ਸੀਮਾ ਨਹੀਂ ਹੁੰਦੀl
  • ਬੀਐਸਬੀਡੀ ਖਾਤਾਧਾਰਕ ਹਰ ਮਹੀਨੇ ਵੱਧ ਤੋਂ ਵੱਧ ਚਾਰ ਵਾਰੀ ਬਿਨਾਂ ਖ਼ਰਚੇ ਦੇ ਪੈਸੇ ਕਢਵਾ ਸਕਦੇ ਹਨl ਜਿਸ ਵਿੱਚ ਏਟੀਐਮ ਵਿੱਚੋਂ ਪੈਸੇ ਕਢਵਾਉਣੇ, ਆਰਟੀਜੀਐਸ/ਐਨਈਐਫ਼ਟੀ/ਕਲੀਅਰਿੰਗ/ਇੰਟਰਨੈਟ ਡੈਬਿਟਸ/ ਸਥਾਈ ਹਿਦਾਇਤਾਂ/ਈਐਮਆਈ ਆਦਿ ਦੁਆਰਾ ਟ੍ਰਾਂਸਫ਼ਰ ਸ਼ਾਮਲ ਹੈl
  • ਬੀਐਸਬੀਡੀ ਖਾਤਾਧਾਰਕ ਉਸੇ ਬੈਂਕ ਵਿੱਚ ਦੂਜਾ ਬੱਚਤ ਬੈਂਕ ਖਾਤਾ ਨਹੀਂ ਖੋਲ੍ਹ ਸਕਦੇl

Search Results

ਪੋਸਟਰ

ਪੋਸਟਰ

ਸੰਸ਼ੋਧਿਤ ਆਰਬੀਆਈ ਬੀਐਸਬੀਡੀ ਅਕਾਊਂਟ - ਪੰਜਾਬ

ਸੰਸ਼ੋਧਿਤ ਆਰਬੀਆਈ ਬੀਐਸਬੀਡੀ ਅਕਾਊਂਟ - ਪੰਜਾਬ

BSBD Account-SMS/OBD

RBI Kehta Hai Quick Links

RBI-Kehta-Hai-Follow Us

RBI-Install-RBI-Content-Global

ਭਾਰਤੀ ਰਿਜ਼ਰਵ ਬੈਂਕ ਮੋਬਾਈਲ ਐਪਲੀਕੇਸ਼ਨ ਇੰਸਟਾਲ ਕਰੋ ਅਤੇ ਨਵੀਨਤਮ ਖਬਰਾਂ ਤੱਕ ਤੇਜ਼ ਐਕਸੈਸ ਪ੍ਰਾਪਤ ਕਰੋ!

ਸਾਡੀ ਐਪ ਇੰਸਟਾਲ ਕਰਨ ਲਈ QR ਕੋਡ ਸਕੈਨ ਕਰੋ।

RbiWasItHelpfulUtility

ਪੇਜ ਅੰਤਿਮ ਅੱਪਡੇਟ ਦੀ ਤਾਰੀਖ: null

ਕੀ ਇਹ ਪੇਜ ਲਾਭਦਾਇਕ ਸੀ?