ਨਾਮਾਂਕਨ ਅਤੇ ਸੈਟਲਮੈਂਟ - ਆਰਬੀਆਈ - Reserve Bank of India
rbi.page.title.1
rbi.page.title.2
ਆਮ ਜਾਣਕਾਰੀ
ਆਮ ਜਾਣਕਾਰੀ
ਆਪਣੇ ਬੈਂਕ ਖਾਤੇ ਵਿੱਚ ਨਾਮਜ਼ਦ ਵਿਅਕਤੀ ਦਾ ਨਾਂ ਜ਼ਰੂਰ ਦਰਜ ਕਰਾਓl ਨਾਮਜ਼ਦਗੀ ਸੁਰਗਵਾਸੀ ਜਮ੍ਹਾਕਰਤਾਵਾਂ ਦੇ ਦਾਅਵੇ ਦੇ ਸੌਖੇ ਨਿਪਟਾਰੇ ਵਿੱਚ ਮਦਦ ਕਰਦੀ ਹੈl
- ਸੁਰਗਵਾਸੀ ਜਮ੍ਹਾਕਰਤਾਵਾਂ ਦਾ ਦਾਅਵਾ, ਬੈਂਕ ਨੂੰ ਦਾਅਵੇ ਦੀ ਸੂਚਨਾ ਮਿਲਣ ਦੀ ਮਿਤੀ ਤੋਂ 15 ਦਿਨਾਂ ਅੰਦਰ ਨਿਪਟਾਉਣਾ ਪੈਂਦਾ ਹੈ*
- ਸਾਂਝੇ ਜਮ੍ਹਾ ਖਾਤੇ ਦੇ ਮਾਮਲੇ ਵਿੱਚ, ਖਾਤਾਧਾਰਕਾਂ ਦੀ ਮੌਤ ਬਾਅਦ ਹੀ ਨਾਮਜ਼ਦ ਵਿਅਕਤੀ ਦਾ ਹੱਕ ਬਣਦਾ ਹੈ
ਤੇਜ਼ ਲਿੰਕ
ਉਸ ਵਿਸ਼ੇ ਤੇ ਕਲਿੱਕ ਕਰੋ ਜਿਸ ਬਾਰੇ ਤੁਸੀਂ ਹੋਰ ਜਾਣਨਾ ਚਾਹੁੰਦੇ ਹੋ ਅਤੇ ਤੁਹਾਡੇ ਕੋਲ ਇਸ ਬਾਰੇ ਵਿਸਤ੍ਰਿਤ ਜਾਣਕਾਰੀ ਹੋਵੇਗੀ. ਜੇ ਤੁਹਾਨੂੰ ਹੋਰ ਸਪਸ਼ਟੀਕਰਨ ਦੀ ਲੋੜ ਹੈ, ਤਾਂ ਕਿਰਪਾ ਕਰਕੇ ਸਾਨੂੰ rbikehtahai@rbi.org.in ਤੇ ਲਿੱਖੋ
20099
ਆਪਣੇ ਵਿੱਤ ਨੂੰ ਸੁਰੱਖਿਅਤ ਕਰੋ
ਡਿਜ਼ੀਟਲ ਬੈਂਕਿੰਗ ਤੇ ਜਾਓ
ਬੈਂਕ ਸਮਾਰਟ
ਪੇਜ ਅੰਤਿਮ ਅੱਪਡੇਟ ਦੀ ਤਾਰੀਖ: null
ਕੀ ਇਹ ਪੇਜ ਲਾਭਦਾਇਕ ਸੀ?