ਡਿਜ਼ੀਟਲ ਬੈਂਕਿੰਗ ਲਈ ਸੁਰੱਖਿਆ - ਆਰਬੀਆਈ - Reserve Bank of India
rbi.page.title.1
rbi.page.title.2
ਆਮ ਜਾਣਕਾਰੀ
ਆਮ ਜਾਣਕਾਰੀ
ਕਿਸੇ ਨੂੰ ਵੀ ਆਪਣੇ ਖਿਲਾਫ ਸਕੋਰ ਨਾ ਕਰਨ ਦਿਓ ਆਪਣਾ ਪਾਸਵਰਡ, ਪਿੰਨ, ਓਟੀਪੀ, ਸੀਵੀਵੀ, ਯੂਪੀਆਈ-ਪਿੰਨ, ਆਦਿ ਕਦੇ ਵੀ ਕਿਸੇ ਨੂੰ ਨਾ ਦੱਸੋ
- ਤੁਰੰਤ ਅਲਰਟਸ ਪਾਉਣ ਲਈ ਆਪਣਾ ਮੋਬਾਇਲ ਨੰਬਰ ਅਤੇ ਈ-ਮੇਲ ਆਪਣੇ ਬੈਂਕ ਕੋਲ ਰਜਿਸਟਰ ਕਰਵਾਓ
- ਬੈਂਕ ਸਬੰਧੀ ਮਹੱਤਵਪੂਰਣ ਅੰਕੜੇ ਕਦੇ ਵੀ ਮੋਬਾਇਲ, ਈ-ਮੇਲ ਜਾਂ ਬਟੂਏ ਵਿੱਚ ਨਾ ਰੱਖੋ
- ਔਨਲਾਈਨ ਬੈਂਕਿੰਗ ਲਈ ਕੇਵਲ ਪ੍ਰਮਾਣਿਤ, ਸੁਰੱਖਿਅਤ ਅਤੇ ਭਰੋਸੇਮੰਦ ਵੈੱਬਸਾਈਟਾਂ ਦੀ ਹੀ ਵਰਤੋਂ ਕਰੋ
- ਸਰਬ-ਸਾਂਝੇ, ਅਸੁਰੱਖਿਅਤ ਜਾਂ ਮੁਫ਼ਤ ਦੇ ਨੈੱਟਵਰਕਸ ਰਾਹੀਂ ਬੈਂਕਿੰਗ ਕਰਨ ਤੋਂ ਬਚੋ
- ਆਪਣਾ ਔਨਲਾਈਨ ਬੈਂਕਿੰਗ ਪਾਸਵਰਡ ਅਤੇ ਪਿੰਨ ਨਿਯਮਿਤ ਰੂਪ ਵਿੱਚ ਬਦਲਦੇ ਰਹੋ
- ਜੇ ਤੁਹਾਡਾ ਏਟੀਐਮ ਕਾਰਡ, ਡੈਬਿਟ ਕਾਰਡ, ਕ੍ਰੈਡਿਟ ਕਾਰਡ, ਪ੍ਰੀਪੇਡ ਕਾਰਡ ਗੁਆਚ ਜਾਵੇ ਜਾਂ ਚੋਰੀ ਹੋ ਜਾਵੇ, ਤਾਂ ਤੁਰੰਤ ਇਸ ਨੂੰ ਬਲਾਕ ਕਰ ਦਿਓ
ਜੀਆਈਐਫ
ਆਪਣਾ ਕਾਰਡ ਸੁਰੱਖਿਅਤ ਢੰਗ ਨਾਲ਼ ਵਰਤੋ
ਡਿਜੀਟਲ ਅਦਾਇਗੀ ਕਰੋ, ਸੁਰੱਖਿਅਤ ਰਹੋ!
ਆਪਣਾ ਪਿੰਨ/ੳਟੀਪੀ ਕਿਸੇ ਨੂੰ ਕਦੇ ਵੀ ਨਾ ਦੱਸੋ
ਕੇਵਲ ਸੁਰੱਖਿਅਤ ਵੈੱਬਸਾਈਟਸ/ਐਪਸ ਵਰਤੋਂ
ਤੇਜ਼ ਲਿੰਕ
ਉਸ ਵਿਸ਼ੇ ਤੇ ਕਲਿੱਕ ਕਰੋ ਜਿਸ ਬਾਰੇ ਤੁਸੀਂ ਹੋਰ ਜਾਣਨਾ ਚਾਹੁੰਦੇ ਹੋ ਅਤੇ ਤੁਹਾਡੇ ਕੋਲ ਇਸ ਬਾਰੇ ਵਿਸਤ੍ਰਿਤ ਜਾਣਕਾਰੀ ਹੋਵੇਗੀ. ਜੇ ਤੁਹਾਨੂੰ ਹੋਰ ਸਪਸ਼ਟੀਕਰਨ ਦੀ ਲੋੜ ਹੈ, ਤਾਂ ਕਿਰਪਾ ਕਰਕੇ ਸਾਨੂੰ rbikehtahai@rbi.org.in ਤੇ ਲਿੱਖੋ
20099
ਆਪਣੇ ਵਿੱਤ ਨੂੰ ਸੁਰੱਖਿਅਤ ਕਰੋ
ਡਿਜ਼ੀਟਲ ਬੈਂਕਿੰਗ ਤੇ ਜਾਓ
ਬੈਂਕ ਸਮਾਰਟ
ਪੇਜ ਅੰਤਿਮ ਅੱਪਡੇਟ ਦੀ ਤਾਰੀਖ: null
ਕੀ ਇਹ ਪੇਜ ਲਾਭਦਾਇਕ ਸੀ?