ਆਪਣੇ ਬੈਂਕਨੋਟ ਬਾਰੇ ਜਾਣੋ - ਆਰਬੀਆਈ - Reserve Bank of India

RbiSearchHeader

Press escape key to go back

Past Searches

rbi.page.title.1
rbi.page.title.2

RbiAnnouncementWeb

RBI Announcements
RBI Announcements

Know Your Banknotes - Banner

Know Your Banknotes - Overview Viewport

ਆਮ ਜਾਣਕਾਰੀ

ਆਮ ਜਾਣਕਾਰੀ

  • ਮੁਦਰਾ ਨੋਟ ਰਾਸ਼ਟਰ ਦੇ ਅਮੀਰ ਅਤੇ ਵੰਨ-ਸੁਵੰਨੇ ਸਭਿਆਚਾਰ, ਆਜ਼ਾਦੀ ਲਈ ਉਸ ਦੇ ਸੰਘਰਸ਼ ਅਤੇ ਰਾਸ਼ਟਰ ਦੇ ਰੂਪ ਵਿੱਚ ਉਸ ਦੀਆਂ ਮਾਣ-ਮੱਤੀਆਂ ਪ੍ਰਾਪਤੀਆਂ ਦੀ ਝਲਕ ਵਿਖਾਉਂਦੇ ਹਨ।
  • ਦੇਸ਼ ਦੇ ਸਭਿਆਚਾਰਕ ਵਿਰਸੇ ਨੂੰ ਹੋਰ ਸਪਸ਼ਟ ਪਛਾਣ ਦੁਆਉਣ ਅਤੇ ਵਿਗਿਆਨਕ ਖੇਤਰ ਵਿੱਚ ਚੁੱਕੇ ਗਏ ਕਦਮਾਂ ਦੀ ਝਲਕ ਵਿਖਾਉਣ ਲਈ, ਨੋਟਾਂ ਦੀ ਇਕ ਨਵੀਂ ਸੀਰੀਜ਼ ਇਕ ਨਵੇਂ ਡਿਜ਼ਾਈਨ ਵਿੱਚ ਸ਼ੁਰੂ ਕੀਤੀ ਜਾ ਰਹੀ ਹੈ।
  • ਨਵੇਂ ਡਿਜ਼ਾਈਨ ਦੇ ਬੈਂਕ ਨੋਟ ਰੰਗ, ਆਕਾਰ ਅਤੇ ਵਿਸ਼ਾ-ਵਸਤੂ ਵਿੱਚ ਬੈਂਕ ਨੋਟਾਂ ਦੀ ਮਹਾਤਮਾ ਗਾਂਧੀ ਵਾਲ਼ੀ ਮੌਜੂਦਾ ਸੀਰੀਜ਼ ਤੋਂ ਇਕਦਮ ਵੱਖਰੇ ਹਨ। ਨੋਟਾਂ ਦੀ ਨਵੀਂ ਸੀਰੀਜ਼ ਦਾ ਵਿਸ਼ਾ ਭਾਰਤ ਵਿੱਚ ਵਿਰਸੇ ਵਾਲ਼ੇ ਸਥਾਨ ਹਨ।
  • ਇਹਨਾਂ ਨੋਟਾਂ ਵਿੱਚ ਕੁਝ ਹੋਰ ਨਵੀਆਂ ਗੱਲਾਂ ਹਨ ਦੇਵਨਾਗਰੀ ਵਿੱਚ ਅੰਕ ਅਤੇ ਸਵੱਛ ਭਾਰਤ ਦਾ ਲੋਗੋ। ਨਵੇਂ ਨੋਟਾਂ ਵਿੱਚ ਅਣਗਿਣਤ ਤੇ ਜਟਿਲ ਰੂਪਾਂ ਅਤੇ ਆਕਾਰਾਂ ਵਿੱਚ ਡਿਜ਼ਾਈਨ ਤੱਤ ਹਨ।
  • ਬੈਂਕ ਨੋਟਾਂ ਦੀ ਮੌਜੂਦਾ ਸੀਰੀਜ਼ ਵਿੱਚ ਸੁਰੱਖਿਆ ਖ਼ੂਬੀਆਂ, ਜਿਵੇਂ ਕਿ ਵਾਟਰਮਾਰਕ, ਸੁਰੱਖਿਆ ਧਾਗਾ, ਮੁੱਲ-ਵਰਗ ਅੰਕ ਦਾ ਗੁਪਤ ਚਿੱਤਰ, ਰੰਗ ਬਦਲਣ ਵਾਲ਼ੀ ਸਿਆਹੀ ਵਿੱਚ ਮੁੱਲ-ਵਰਗ ਅੰਕ, ਨੰਬਰ ਪੈਨਲ, ਪਾਰਦਰਸ਼ੀ ਰਜਿਸਟਰ, ਇਲੈਕਟ੍ਰੋ-ਟਾਈਪ, ਬਲੀਡ ਲਾਈਨਜ਼, ਆਦਿ ਨੂੰ ਬਰਕਰਾਰ ਰੱਖਿਆ ਗਿਆ ਹੈ। ਨਵੇਂ ਨੋਟਾਂ ਵਿੱਚ ਉਹਨਾਂ ਦੀਆਂ ਸਬੰਧਿਤ ਸਥਿਤੀਆਂ ਬਦਲੀਆਂ ਗਈਆਂ ਹਨ।

Know Your Banknotes-SMS/OBD Link

RBI Kehta Hai Quick Links

RBI-Kehta-Hai-Follow Us

RBI-Install-RBI-Content-Global

ਭਾਰਤੀ ਰਿਜ਼ਰਵ ਬੈਂਕ ਮੋਬਾਈਲ ਐਪਲੀਕੇਸ਼ਨ ਇੰਸਟਾਲ ਕਰੋ ਅਤੇ ਨਵੀਨਤਮ ਖਬਰਾਂ ਤੱਕ ਤੇਜ਼ ਐਕਸੈਸ ਪ੍ਰਾਪਤ ਕਰੋ!

ਸਾਡੀ ਐਪ ਇੰਸਟਾਲ ਕਰਨ ਲਈ QR ਕੋਡ ਸਕੈਨ ਕਰੋ।

RbiWasItHelpfulUtility

ਪੇਜ ਅੰਤਿਮ ਅੱਪਡੇਟ ਦੀ ਤਾਰੀਖ: null

ਕੀ ਇਹ ਪੇਜ ਲਾਭਦਾਇਕ ਸੀ?